ਸਮਾਂ ਬਦਲ ਰਿਹਾ ਹੈਂ, ਲੋਕ ਬਦਲ ਰਹੇ ਨੇ।
ਸੱਚ ਆਖਾ, ਸਭ ਦੇ ਸੌਂਕ ਬਦਲ ਰਹੇ ਨੇ।
ਚੰਦ, ਸੂਰਜ ਤਾਂ ਓਹੀ ਜਾਪਦੇ
ਬਸ ਮਨੁੱਖ ਹੀ ਬਦਲ ਗਏ ਨੇ।
ਧਰਮ ਤਾਂ ਬਸ ਦਿਖਾਵਾ ਲਗਦਾ
ਅੱਜ ਧਰਮੀ ਲੋਕ ਹੀ ਬਦਲ ਗਏ ਨੇ।
ਸਮਾਂ ਬਦਲ ਰਿਹਾ ਹੈਂ, ਲੋਕ ਬਦਲ ਰਹੇ ਨੇ।
ਸੱਚ ਆਖਾ, ਸਭ ਦੇ ਸੌਂਕ ਬਦਲ ਰਹੇ ਨੇ।
ਚੰਦ, ਸੂਰਜ ਤਾਂ ਓਹੀ ਜਾਪਦੇ
ਬਸ ਮਨੁੱਖ ਹੀ ਬਦਲ ਗਏ ਨੇ।
ਧਰਮ ਤਾਂ ਬਸ ਦਿਖਾਵਾ ਲਗਦਾ
ਅੱਜ ਧਰਮੀ ਲੋਕ ਹੀ ਬਦਲ ਗਏ ਨੇ।