सुण वे महिया, सुणंदा जा वे, की केंदा है तेनु मेरा ए छल्ला । दिलां विच ही ना रै जावे, थोड़ी तू वी सुण जा मेरे दिल दियां गल्लां ।। मेरे दिल नू तोड़ तू […]

ਬੇਸ਼ੱਕ ਕਹਿਣਾ ਕੋਈ ਗ਼ਲਤ ਨਹੀਂ ਕਿ, ਆਰਾਮ ਅਨੰਦਮਈ ਕਿਰਿਆ ਹੈ, ਪਰ ਮੈਨੂੰ ਮੇਰੇ ਸੌਣ ਦਾ ਡੂੰਘਾ, ਅਫਸੋਸ ਹੈ, ਜਾਗ ਆਈ ਤੇ ਪਤਾ ਕਿ, ਉਹ ਕਵਿਤਾ ਤਾਂ ਹਜੇ ਅਧੂਰੀ ਹੈ, ਜਿਸਨੂੰ ਪੂਰੀ ਪੜ੍ਹਨ ਦੀ ਮੈਨੂੰ , […]

ਕਿਥੇ ਲੁਕ ਕੇ ਬੈਠੀ ਐ, ਮਹੋਬਤ ਤੂੰ। ਉਡੀਕਦਾ, ਦਿਨੇ ਅਤੇ ਰਾਤਾਂ ਨੂੰ। ਯਾਦ ਕਰ ਤੈਨੂੰ, ਖੋਹ ਜਾਉਂਦਾ ਖ਼ਵਾਬਾਂ ਨੂੰ। ਕਿੰਝ ਕਟਾ, ਇਹਨਾਂ ਦਿਨਾਂ ਦੇ ਹਿਸਾਬਾਂ ਨੂੰ। ਕਿਥੇ ਲੁੱਕ ਕੇ ਬੈਠੀ ਐ, ਮਹੋਬਤ ਤੂੰ। ਉਡੀਕਦਾ, ਦਿਨੇ […]

ਉਹ ਦਿਨ ਵੀ ਬੀਤ ਗਏ ਮੇਰੇ ਰੱਬਾ ਇਹ ਦਿਨ ਵੀ ਬੀਤ ਜਾਣਗੇ ਜਦ ਸਮਾਂ ਲੰਘ ਗਿਆ ਇਹ ਦਿਨ ਬੜੇ  ਯਾਦ ਆਉਣਗੇ ਸਭ ਦਾ ਰਲ ਮਿਲ ਕੇ ਰਹਿਣਾ ਸੱਚ ਆਖਾਂ ਇਕੱਠੇ ਬਹਿਣਾ ਚਿਹਰੇ ਦੀਆ ਮੁਸਕਰਾਹਟਾਂ ਸਭ […]

ਬਚਪਨ ਦੇ ਪੈਂਡੇ ….. ਭੁਲਾਯਾ ਨੇਹਿਓ ਭੂਲਦੇ ਓਹ ਮੇਰੇ ਬਚਪਨ ਦੇ ਪੈਂਡੇ ਜਿਨ੍ਹਾਂ ਤੇ ਚਲ ਕੇ ਕਦੀ ਪੈਰ ਨੇਹਿਓ ਸੀ ਥਕਦੇ ਜੇਹੜੇ ਲੰਬੇ ਹੋ ਕੇ ਵੀ ਛੋਟੇ ਸਨ ਜਪਦੇ ਭੁਲਾਯਾ ਨੇਹਿਓ ਭੂਲਦੇ ਓਹ ਮੇਰੇ ਬਚਪਨ […]